'ਆਪ' ਨਾਲ ਗਠਜੋੜ ਦੀ ਚਰਚਾ ਤੇਜ! Raja Warring ਦਾ ਆਇਆ ਵੱਡਾ ਬਿਆਨ| Raja Warring |OneIndia Punjabi

2023-12-27 0

ਪੰਜਾਬ ਵਿੱਚ ਇੰਡੀਆ ਗਠਜੋੜ ਨੂੰ ਲੈ ਕੇ confusion ਬਰਕਰਾਰ ਹੈ। ਦਿੱਲੀ ਵਿੱਚ ਪਾਰਟੀ ਹਾਈਕਮਾਂਡ ਨਾਲ ਹੋਈ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਨੇ ਲੋਕ ਸਭਾ ਚੋਣਾਂ ਵਿੱਚ ‘ਆਪ’ ਨਾਲ ਗੱਠਜੋੜ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ,ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੈਠਕ ’ਚ ਗਠਜੋੜ ਅਤੇ ਸੀਟਾਂ ਦੀ ਵੰਡ ’ਤੇ ਚਰਚਾ ਨਹੀਂ ਹੋਈ। ਨੇਤਾਵਾਂ ਦੀ ਗੱਲ ਸੁਣ ਲਈ ਗਈ ਹੈ, ਹਾਲਾਂਕਿ ਅੰਤਿਮ ਫੈਸਲਾ ਪਾਰਟੀ ਦੇ ਹਾਈਕਮਾਨ ਵੱਲੋਂ ਹੀ ਲਿਆ ਜਾਵੇਗਾ।
.
The discussion of alliance with AAP is fast! A big statement came from Raja Warring.
.
.
.
#rajawarring #navjotsinghsidhu #punjabnews